ਧਾਰਾ 370

ਧਾਰਾ 370 ਕਸ਼ਮੀਰ ਕੋਲ ਅਲੱਗ ਝੰਡਾ ਸੀ ਹਿੰਦੁਸਤਾਨ (ਮੈਂ ਭਾਰਤ ਨਹੀਂ ਕਹਾਂਗਾ ਅੱਜ ਦਾ ਹਿੰਦੁਸਤਾਨ ਹੀ ਹੈ) ਓਸ ਨਾਲ਼ੋਂ ਵੱਖਰਾ ਬਹੁਤ ਕੁੱਝ ਅਜਿਹਾ ਜਿਸ ਕਾਰਨ ਇਸ ਪ੍ਰਦੇਸ਼ ਦੇ ਭਾਰਤ ਪ੍ਰਸਤ ਸ਼ਾਸ਼ਕ ਓਸ ਸਮੇਂ ਦੌਰਾਨ ਭਾਰਤ ਨਾਲ ਰਲੇ ਸੀ , ਬਲਕਿ ਇਹ ਮੁਸਲਮਾਨ ਬਹੁਲਕ ਇਲਾਕਾ ਸੀ, ਭਾਰਤ ਨੇ ਦੋ ਤਰਫ਼ਾਂ ਠੱਗੀ ਕੀਤੀ , ਹੈਦਰਾਬਾਦ ਦਾ ਜੋ ਰੋਲਾ ਸੀ ਉੱਥੇ ਹਿੰਦੂ ਜਨਤਾ ਵੱਧ ਸੀ ਪਰ ਸ਼ਾਸ਼ਕ ਮੁਸਲਮਾਨ ਸੀ ਉੱਥੇ ਅਧਿਕਾਰ ਜਮਾਉਣ ਲਈ ਜਨਤਾ ਦਾ ਹਵਾਲਾ ਦੇ ਦਿੱਤਾ, ਕਸ਼ਮੀਰ ਜਿੱਥੇ ਮੁਸਲਮਾਨ ਜਨਤਾ ਵੱਧ ਸੀ ਪਰ ਸ਼ਾਸ਼ਕ ਹਿੰਦੂ ਉੱਥੇ ਅਧਿਕਾਰ ਜਮਾਉਣ ਲਈ ਸ਼ਾਸ਼ਕ ਦੀ ਸਹਿਮਤੀ ਦਾ ਹਵਾਲਾ ਦੇ ਦਿੱਤਾ , ਪਰ ਫਿਰ ਵੀ ਉਨ੍ਹਾ ਸ਼ਾਸ਼ਕਾ ਦੀਆ ਕੰਨੂਨ ਚ ਕੁੱਝ ਮਦਾਂ ਸੀ , ਜਿੰਨ੍ਹਾ ਨੂੰ ਪੂਰੇ ਭਾਰਤ ਨਾਲ਼ੋਂ ਅਲੱਗ ਧਾਰਾ 370 ਬਣਾ ਮੰਨ ਲਿਆ ਗਿਆ!  ਖ਼ੈਰ ਅੱਜ ਹਿੰਦੁਸਤਾਨ ਦੇ ਵੱਡੇ ਵੋਟ ਬੈੰਕ ਲਈ ਇਹ ਧਾਰਾ ਖਤਮ ਕੀਤੀ ਜਾ ਰਹੀ ਪਰ ਇਹ ਥੁੱਕ ਕ ਚੱਟਣ ਵਾਲੀ ਗੱਲ ਜਾ ਜੁਬਾਨੋ ਮੁਕੱਰਣ ਕਹਿ ਸਕਦੇ ਪਰ ਇਹ ਕਿਹੜਾ ਨਵਾਂ ਹੋ ਰਿਹਾ ਤੇ ਇਸ ਤੋਂ ਬਾਅਦ ਤਿਆਰੀ ਕਰਲੋ ਸਤਲੁੱਜ ਦਾ ਪਾਣੀ ਜਮਨਾ ਚ ਪੈਣਾ ਅਗਲੀ ਰਣਨੀਤੀ ਅਧੀਨ ਕਿਉਂਕਿ ਪੂਰਬੀ ਸਟੇਟਾਂ ਦਾ ਪਾਣੀ ਜੋ ਬ੍ਰਹਮਪੁੱਤਰ ਤੋਂ ਆਉਂਦਾ ਸੀ ਓਸ ਉੱਪਰ ਚੀਨ ਕਾਬਜ਼ ਹੋ ਗਿਆ, ਤੇ ਇਹਨਾਂ ਨੇ ਪਾਣੀ ਨੌਨ ਹਿੰਦੂਆ ਤੋਂ ਖੋਹਣਾ ਮਤਲਬ ਵੱਡੀ ਮੱਛੀ ਹਮੇਸ਼ਾ ਛੋਟੀ ਨੂੰ ਖਾਂਦੀ (ਪੋਸਟ ਨੂੰ ਦੂਰ ਦੂਰ ਤੱਕ ਸ਼ੇਅਰ ਕਰ ਦਿਓ👏🏻) #ਜੈਤੋ


No comments:

Post a Comment