ਕੁਰਕਸ਼ੇਤਰ

   



#ਕੁਰਕਸ਼ੇਤਰ
                    ਸੂਰਬੀਰ ਯੋਧਾ ਭਾਵੇਂ ਦੁਸ਼ਮਣ ਹੀ ਕਿਉਂ ਨਾ ਹੋਵੇ ਉਹਨੂੰ ਜਿਉਂਦੇ ਜੀਅ ਤੋਂ ਲੈ ਕਿ ਮਰਨ ਤੱਕ ਸਨਮਾਨ ਦੇਣਾ ਦੂਜੇ ਸੂਰਬੀਰ ਯੋਧੇ ਦਾ ਪਹਿਲਾ ਫਰਜ ਬਣਦਾ ,  ਇਸੇ ਲਈ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ (ਮਿਲਟਰੀ) ਫੌਜ ਵਿੱਚ ਵੀ ਦੁਸ਼ਮਣ ਫੌਜ ਦੇ ਸ਼ਹੀਦ ਹੋ ਚੁੱਕੇ ਜਵਾਨ ਨੂੰ ਪੂਰੇ ਸਨਮਾਨ ਨਾਲ ਦਫ਼ਨਾਇਆ ਜਾ ਜਲਾਇਆ ਜਾਂਦਾ ਉਸਦੇ ਧਰਮ ਮੁਤਾਬਿਕ। ਇਹ ਨਿਯਮ ਅੱਜ ਦਾ ਨਹੀਂ ਸਾਡੀ ਕੌਮ ਦੇ ਜਨਮ ਤੋਂ ਹੀ ਨਾਲ ਚੱਲ ਰਿਹਾ !  (ਅੱਜਕੱਲ ਇਹ ਅੰਤਰਰਾਸ਼ਟਰੀ ਨਿਯਮ ਐ ਫੌਜ ਦਾ,ਉਹ ਵੱਖਰੀ ਗੱਲ ਕੋਈ ਮਰੇ ਹੋਏ ਦੁਸ਼ਮਣ ਦੀ ਲਾਸ਼ ਦੇ ਉੱਪਰ ਨਾਚ ਕਰੇ ਜਾ ਖ਼ੁਸ਼ੀ ਮਨਾਵੇ)  ਪਰ ਇਹ ਮਰਦਾਂ ਦਾ ਕੰਮ ਨਹੀਂ।
                ਖ਼ੈਰ ਮੇਰਾ ਦਾਦਾ ਕਹਿੰਦਾ ਹੁੰਦਾ ਸੀ ਕਿ ਅਜਿਹੇ ਦੁਸ਼ਮਣ ਦੀ ਵੀ ਤਾਰੀਫ਼ ਕਰਨੀ ਬਣਦੀ ਜਿਹੜੇ ਬਿਨਾ ਕਿਸੇ ਛਲ ਫ਼ਰੇਬ ਦੇ ਸਿੱਧਾ ਹਿੱਕ ਚ ਵੱਜ ਟੱਕਰ  ਲੈਣ ਦੀ ਹਿੰਮਤ ਰੱਖਦੇ ਹੋਣ! ਇਸ ਤਾਰੀਫ਼ ਦੇ ਕਾਬਲ ਉਹ ਅਫ਼ਗ਼ਾਨ ਦੇ ਪਠਾਣਾਂ ਨੂੰ ਮੰਨਦਾ ਸੀ

1 comment:

  1. ਦੁਸ਼ਮਣ ਪਠਾਣ ਤੇ ਅਫ਼ਗ਼ਾਨ ਸਾਡੇ ਅੱਜ ਦੇ ਬਾਹਮਣ ਮਿੱਤਰਾ ਨਾਲੋਂ ਲੱਖ ਗੁਣਾ ਵਦੀਆ ਸੀ,ਅੱਜ ਦੇ ਬਾਹਮਣ ਜੋ ਸਾਡੇ ਮਿੱਤਰ ਬਣੇ ਫਿਰਦੇ ਆ ਇਹ ਉਨ੍ਹਾਂ ਅਣਖੀ ਦੁਸ਼ਮਣਾਂ ਨਾਲੋਂ ਕਈ ਗੁਣਾਂ ਵੱਧ ਖਤਰਨਾਕ ਹਨ।ਉਹ ਹਿਕ ਤੇ ਵਾਰ ਕਰਦੇ ਸੀ ਤੇ ਹਿਕ ਤੇ ਹੀ ਖਾਂਦੇ ਸੀ ਪਰ ਅੱਜ ਦੇ ਬਾਹਮਣ ਮਿੱਤਰ ਬਣ ਕੇ ਸਾਡੀਆਂ ਤੇ ਸਾਡੀ ਕੌਮ ਦੀਆਂ ਜੜਾਂ ਵੱਡ ਰਹੇ ਨੇ।ਏਨਾ ਨੁਕਸਾਨ ਸਾਡੇ ਦੁਸ਼ਮਣਾਂ ਨੇ ਕਈ ਸੌ ਸਾਲਾਂ ਚ ਨਹੀਂ ਕੀਤਾ ਸਾਡੀ ਕੌਮ ਦਾ ਜਿਨ੍ਹਾਂ ਪਿੱਛਲੇ 60-70 ਸਾਲਾਂ ਚ ਬਾਹਮਣਾ ਨੇ ਸਾਡੇ ਮਿੱਤਰ ਬਣ ਕੇ ਸਾਡੀ ਕੌਮ ਦਾ ਕੀਤਾ ਤੇ ਓਹਨਾ ਦਾ ਸਾਥ ਦਿੱਤਾ ਸਾਡੀ ਕੌਮ ਦੇ ਜਥੇਦਾਰਾਂ ਤੇ ਧਰਮ ਦੇ ਠੇਕੇਦਾਰਾਂ ਨੇ ਤੇ ਬਾਦਲ ਵਰਗੇ ਨੇਤਾਵਾਂ ਨੇ।ਤੇ ਜੇ ਕੋਈਂ ਮੇਰੇ ਵਰਗਾ ਕੋਈਂ ਹੋਰ ਏਨਾ ਖਿਲ਼ਾਫ ਕੁਝ ਵੀ ਬੋਲਦਾ ਤਾਂ ਇਨ੍ਹਾਂ ਦੇ ਚਮਚੇ ਉਸ ਵਿਰੋਧ ਕਰਨ ਵਾਲੇ ਨੂੰ ਮੱਸੇ ਰੰਗੜ ਜਾਂ ਹੋਰ ਕਿਸੇ ਮੱਸੇ ਰੰਗੜ ਵਰਗੇ ਬੰਦੇ ਦੀ ਔਲਾਦ ਜਾਂ ਵੰਸ਼ ਚੋਂ ਕਹਿ ਕੇ ਚੁੱਪ ਕਰਾ ਦਿੰਦੇ ਆ।ਇਹਨਾਂ ਦੇ ਸੁਪੋਟਰਾਂ ਨਾਲ ਕੋਈਂ ਬਹਿੰਸ ਵੀ ਨਹੀਂ ਕਰ ਸਕਦਾ ਕਿਉਂਕਿ ਇਹ fb ਤੇ fake ਅਕਾਊਂਟ ਬਣਾ ਕੇ ਆਵਦੀ ਅਸਲੀ ਪਸ਼ਾਂਣ ਲਕੋ ਕੇ ਓਹ ਝੂਠ ਤੂਫਾਨ ਤੇ ਗੰਦ ਬੋਲਦੇ ਆ ਕੇ ਵਿਰੋਧ ਕਰਨ ਵਾਲਾ ਬੰਦਾ ਕਹਿੰਦਾ ਛੱਡੋ ਇਨ੍ਹਾਂ ਨਾਲ ਮੱਥਾ ਮਾਰਨ ਦਾ ਕੋਈਂ ਫਾਇਦਾ ਨਹੀਂ ਕਿਉਂਕਿ ਇਨ੍ਹਾਂ ਨੇ ਕਿਸੇ ਵੀ ਮਸਲੇ ਤੇ ਤਰਕ ਜਾਂ ਸਬੂਤ ਤੇ ਗੱਲ ਜਾਂ ਫੈਂਸਲਾ ਨਹੀਂ ਕਰਨਾ ਹੁੰਦਾ।ਮੈਂ ਆਮ ਤੌਰ ਤੇ facebok ਤੇ ਚਲਦੇ ਮਸਲਿਆਂ ਤੇ ਘੱਟ ਹੀ comment ਕਰਦਾ ਹੁੰਨਾ ਪਰ ਫਤਹਿਗੜ੍ਹ ਸਾਹਿਬ ਵਾਲੇ ਮਸਲੇ ਤੇ ਜਿਥੇ ਇੱਕ ਕੁੜੀ ਮੁੰਡੇ ਦੇ ਨਾਲ ਕੁਝ ਨਿਹੰਗਾਂ ਦੇ ਬਾਣੇ ਚ ਆਏ ਧਰਮ ਦੇ ਠੇਕੇਦਾਰਾਂ ਨੇ ਧੱਕਾ ਕੀਤਾ ਉਸਨੂੰ ਵੇਖ ਕੇ ਚੁੱਪ ਨਹੀਂ ਰਹਿ ਹੋਇਆ।ਪਰ ਉਨ੍ਹਾਂ ਦੇ ਸੁਪੋਰਟਰਾਂ ਦੇ ਜਵਾਬ ਪੜ ਕੇ ਬੰਦਾ ਸੋਚਦਾ ਕੇ ਇਹ ਸਿੱਖ ਨਹੀਂ ਹੋ ਸਕਦੇ।ਤੇ ਅਸਲੀਅਤ ਵਿੱਚ ਵੀ ਬਹੁਤ ਬਾਹਮਣਾਂ ਨੇ ਸਿੱਖਾਂ ਦੇ ਨਾਮ ਤੇ ਅਕਾਊਂਟ ਬਣਾ ਕੇ ਸਿੱਖ ਵਿਰੋਧੀ ਪੋਸਟਾਂ ਜਾਂ ਸਿੱਖੀ ਵਿਰੋਧੀ ਪੋਸਟਾਂ ਹੀ ਪੌਂਦੇ ਆ।ਬਾਕੀ ਮੁਆਫ ਕਰਨਾ ਜੈਤੋ 22 ਮੈਂ ਕਿਤਿਓਂ ਗੱਲ ਸ਼ੁਰੂ ਕਰ ਕੇ ਕਿਸੇ ਹੋਰ ਬੰਨੇ ਲੈ ਗਿਆ,ਮਸਲਾ ਕੋਈਂ ਹੋਰ ਸੀ ਤੇ ਗੱਲ ਕਿਸੇ ਹੋਰ ਪਾਸੇ ਚਲੀ ਗਈ

    ReplyDelete